ਮੈਰੀ ਕ੍ਰਿਸਮਸ ਕਹਿੰਦੇ

*Amrinder Hundal*

Hundal Hunterz
ਮੈਰੀ ਕ੍ਰਿਸਮਸ ਕਹਿੰਦੇ ਨੇ ਸਬ,
ਸਾਹਿਬਜਾਦਿਆਂ ਦੀ ਸ਼ਹੀਦੀ ਨਾਂ ਕਿਸੇ
ਨੇ ਯਾਦ ਕੀਤੀ,
ਦੋ ਹੰਝੂ ਕੇਰ ਲਵੋ ਓਹਨਾਨੂੰ
ਯਾਦ ਕਰਕੇ,
ਜਿੰਦਗੀ ਜਿਨਾ ਨੇ ਸਾਡੇ ਲਈ ਕੁਰਬਾਨ
ਕੀਤੀ....
 
Top