ਮੈਨੂੰ ਵੀ ਨੀ ਭੌਰਾ

KAPTAAN

Prime VIP
boy... ਮੈਨੂੰ ਵੀ ਨੀ ਭੌਰਾ ਚੰਗਾ ਲੱਗਦਾ ਨੀ ਤੈਨੂੰ ਵਾਰੀ ਵਾਰੀ ਪੁੱਛਾ ਰਾਹ 'ਚ' ਰੌਕ ਕੇ,
ਹਾਂ ਕਰਨੀ ਤਾ ਪਹਿਲੀ ਵਾਰੀ ਕਰਦੀ ਜੇ ਤੂੰ ਦੇਣਾ ਏ ਜਵਾਬ ਦੇਈ ਠੌਕ ਕੇ,

girl... ਏਨੀਆ ਵੀ ਕਾਹਲੀਆ ਨਾ ਕਰ ਤੂੰ ਦਿਨ ਸੌਚਣ ਲਈ ਦੇ ਦੇ ਤਿੰਨ ਚਾਰ ਵੇ,
ਤੇਰੇ ਵੱਲ ਚੌਰੀ ਚੌਰੀ ਤੱਕ ਕੇ ਹਏ ਫਸ ਗਈ ਕਸੂਤੀ ਮੁਟਿਆਰ ਵੇ
 
Top