ਮੈਨੂੰ ਮਿਲਣ ਲਈ ਕਬਰ ਤੇ ਨਾ ਜਾਈ

Gill 22

Elite
ਕਿੰਨੇ ਦਿਨ ਹੋ ਗਏ ਗੱਲ ਨਹੀ ਹੋ ਪਾਈ,
ਤੇਰੀ ਯਾਦ ਮੈਨੂੰ ਵਿੱਚੋ ਵਿੱਚ ਜਾਵੇ ਖਾਈ,
ਹੁਣ ਜੇ ਤੂੰ ਅਜੇ ਵੀ ਵਾਪਿਸ ਨਾ ਆਈ,
ਤਾਂ ਬਾਅਦ ਵਿੱਚ ਮੈਨੂੰ ਮਿਲਣ ਲਈ ਕਬਰ ਤੇ ਨਾ ਜਾਈ......................Miss U
 
Top