ਮੈਨੂੰ ਦੋ ਚਾਰ ਯਾਦਾ ਹੋਰ ਦੇਜਾ

~¤Akash¤~

Prime VIP
ਚੇਤੇ ਆਵੇ ਤੂੰ ਆਖਰੀ ਸਾਹ ਤੱਕ
ਮੇਰੀ ਰੂਹ ਨੂੰ ਐਸੀ ਲੋਰ ਦੇਜਾ,
ਭਲਕੇ ਨੂੰ ਜਾਣਾ ਵਿਛੜ ਯਾਰਾ
ਮੈਨੂੰ ਦੋ ਚਾਰ ਯਾਦਾ ਹੋਰ ਦੇਜਾ






one writer
 
Top