ਮੈਨੂੰ ਤੜਪਣ ਦੇ ਲਈ ਦਰਦ ਦੇਦੇ

Saini Sa'aB

K00l$@!n!


ਜਾਂ ਫਿਰ ਸੁਪਨੇ ਆਪਣੇ ਸਰਦ ਦੇਦੇ



ਕੀ ਲੈਣਾਂ ਏ ਮੈਂ ਸ਼ਹਿਰ ਦੇ ਪੱਥਰਾਂ ਤੋਂ,

ਆਪਣੇਂ ਪਿੰਡਾਂ ਦੀ ਤੂੰ ਮੈਨੂੰ ਗਰਦ ਦੇਦੇ


ਕਜਾ ਤੀਕ ਵੀ ਨਾ ਜੋ ਮੈਥੋਂ ਹੋਣ ਪੂਰੇ,

ਐਸੇ ਹਿਜਰ ਹੰਢਾਉਣ ਦੇ ਫਰਜ ਦੇਦੇ


ਬਾਕੀ ਜੋ ਬਚੇ ਹੋਣ ਗਮ ਤੇਰੇ ਕੋਲ,

ਆਪਣਾ ਸਮਝ ਉਹ ਵੀ ਮੈਨੂੰ ਕਰਜ ਦੇਦੇ


writer pata ni ji kaun ne
 
Top