ਮੈ ਤਾਰੇ ਤੇਰੇ ਲਈ ਤੋੜ ਨਹੀ ਸਕਦਾ

gurpreetpunjabishayar

dil apna punabi
ਚੰਡੀਗੜ ਮੈ ਕੋਠੀ ਪਾਦੂ,
ਤੈਨੂੰ world ਦੀ ਸੈਰ ਕਰਾਦੂ,
ਰੁੱਸੀ ਨੂੰ ਵੀ ਤੈਨੂੰ ਮਨਾਲੂ,
ਦੋ-ਚਾਰ ਪਿਆਰ ਦੇ ਗਾਣੇ ਗਾਲੂ,
ਤੇਰਾ ਕਿਹਾ ਤਾ 'ਗੁਰਪ੍ਰੀਤ' ਮੋੜ ਨੀ ਸਕਦਾ,
ਪਰ ਤਾਰੇ ਤੇਰੇ ਲਈ ਮੈ ਤੋੜ ਨੀ ਸਕਦਾ,
ਆਸਕ ਫੋਕੇ ਵਾਅਦੇ ਕਰਦੇ ਜਿੱਥੇ,
ਤਾਹੀ ਤਾ ਪਿਆਰ ਨਾ ਸਿਰੇ ਚੜਦੇ ਇੱਥੇ,
ਤੂੰ ਜਿੰਦਗੀ ਦੇ ਹਰ ਰਾਹ ਮੇਰੇ,
ਤੇਰੇ ਵਿੱਚ ਵੱਸਦੇ ਸਾਹ ਮੇਰੇ,
ਆਖਰੀ ਸਾਹ ਤੱਕ ''ਗੁਰਪ੍ਰੀਤ''
ਤੈਨੂੰ ਵਿਛੋੜ ਨੀ ਸਕਦਾ,
ਪਰ ਤਾਰੇ ਤੇਰੇ ਲਈ ਤੋੜ ਨਹੀ ਸਕਦਾ,
 
Top