ਮੈ ਤਸਵੀਰ ਹਾ ਦਰਦਾ ਤੇ ਜਖਮਾ ਤੇ ਦਵਾ ਤੂੰ ਲਾਵੀ ਨਾ

gurpreetpunjabishayar

dil apna punabi
ਮੈ ਤਸਵੀਰ ਹਾ ਦਰਦਾ ਤੇ ਜਖਮਾ ਤੇ ਦਵਾ ਤੂੰ ਲਾਵੀ ਨਾ ਸੋਹਣੀਏ
ਮੇਰਾ ਦਾਮਣ ਜਖਮੀ ਹੋ ਜਾਨਾ ਮੇਰੇ ਨਾਲ ਜਿਸਮ ਸ਼ੂਆਵੀ ਨਾ ਸੋਹਣੀਏ
ਅਸਾ ਮੁਕ ਜਾਨਾ ਰਾਤ ਵਾੰਗੂ ਕਿਸੇ ਸ਼ੂਰੁ ਕਿਤੀ ਬਾਤ ਵਾੰਗੂ
ਸਾਹਾ ਦੀ ਟੂਟ ਡੌਰ ਜਾਨੀ ਸਾਡੀ ਸੋਹਣੀਏ ਖੈਰ ਮਨਾਵੀ ਨਾ ਸੋਹਣੀਏ
ਇਸ ਜਿੰਦਗੀ ਦੇ ਖੱਤ ਉਤੇ ਸਿਰਨਾਵਾ ਹੈ ਬਸ ਕਬਰਾ ਦਾ
ਕਿਤੇ ਯਾਦ,, ਗੁਰਪ੍ਰੀਤ,, ਦੀ ਆ ਜਾਵੇ ਤੇ ਨੈਣਾ ਚੌ ਨੀਰ ਬਹਾਵੀ ਨਾ ਸੋਹਣੀਏ
 
Top