UNP

ਮੈ ਜਾਵਾ ਕਾਲਜ ਨੂੰ ਬੁੱਲਟ ਤੇ ਚੜ ਕੇ

Go Back   UNP > Poetry > Punjabi Poetry

UNP Register

 

 
Old 19-Oct-2010
Gurpreet Shayr of punjab
 
Post ਮੈ ਜਾਵਾ ਕਾਲਜ ਨੂੰ ਬੁੱਲਟ ਤੇ ਚੜ ਕੇ

ਮੈ ਜਾਵਾ ਕਾਲਜ ਨੂੰ ਬੁੱਲਟ ਤੇ ਚੜ ਕੇ
ਤੂੰ ਨਿੱਤ ਆਉਦੀ ਬੱਸ 'ਚ ਖੜ ਕੇ

ਤੂੰ ਲਗਦੀ ਦੀ ਜਾਨ ਤੋ ਪਿਆਰੀ
ਪਾ ਸੋਹਣੀਏ ਮਿੱਤਰਾ ਨਾਲ ਯ਼ਾਰੀ

ਜੀ ਕਰਦਾ ਚੁੱਕ ਲਾ ਗੋਰੀਏ ਤੈਨੂੰ ਕਲਾਵਾ ਭਰ ਕੇ
ਬਹਿ ਜਾਇਆ ਕਰੀ ਬੁੱਲਟ ਤੇ
ਗੁਰਪ੍ਰੀਤ" ਮਗਰ ਲੱਤ ਤੇ ਲੱਤ ਧਰ ਕੇ

ਮਿੱਤਰਾ ਦੇ ਮੋਢੇ ਤੇ ਸਿਰ ਰੱਖ ਲਈ
ਸਾਨੂੰ ਕੋਈ ਕਾਹਲ ਨੀ
ਭਾਵੇ ਆਪਣੇ ਬਾਪੂ ਨਾਲ ਸਲਾਹ ਕਰਕੇ ਦੱਸ ਦੇਈ

 
Old 19-Oct-2010
charanpreetsingh1984
 
Re: ਮੈ ਜਾਵਾ ਕਾਲਜ ਨੂੰ ਬੁੱਲਟ ਤੇ ਚੜ ਕੇ

gud aa 22 ji

 
Old 20-Oct-2010
binder77
 
Re: ਮੈ ਜਾਵਾ ਕਾਲਜ ਨੂੰ ਬੁੱਲਟ ਤੇ ਚੜ ਕੇ

wah .... bapu nal salah

 
Old 20-Oct-2010
Gurpreet Shayr of punjab
 
Re: ਮੈ ਜਾਵਾ ਕਾਲਜ ਨੂੰ ਬੁੱਲਟ ਤੇ ਚੜ ਕੇ

thanks

 
Old 21-Oct-2010
Saini Sa'aB
 
Re: ਮੈ ਜਾਵਾ ਕਾਲਜ ਨੂੰ ਬੁੱਲਟ ਤੇ ਚੜ ਕੇ

koi hor kise rishte te v likho 22 g bas munde kurri de pyaar te hi likhi jande

Post New Thread  Reply

« ਮੋੜਾਂ ਉੱਤੇ ਖੜਨ,ਮੈਂ ਲੱਗਿਆ ਸੀ ਨਵਾਂ ਨਵਾਂ | tera vekhna,, »
X
Quick Register
User Name:
Email:
Human Verification


UNP