ਮੈਂ ਸਮਝਿਆ ਉਹਦੀਆਂ ਗੱਲਾਂ ਨਾਂ

ਜਿਹੜੀ ਸਾਹਾਂ ਵਾਂਗ ਜਰੂਰੀ ਸੀ
ਸਾਡੀ ਬਣ ਚੁੱਕੀ ਮਜਬੂਰੀ ਸੀ
ਮੇਰੀ ਭਾਂਪ ਗਈ ਕਮਜੋਰੀ ਨੂੰ
ਕੀ ਆਖਾਂ ਉਸ ਚਕੋਰੀ ਨੂੰ
ਹੱਥ ਮੋਢੇ ਤੇ ਰੱਖ ਕਹਿਣ ਲੱਗੀ
ਚੰਨਾ ਮੈਂ ਜਹਾਜੇ ਬਹਿਣ ਲੱਗੀ
canada ਦਾ ਵੀਜ਼ਾ ਲੈਣ ਲੱਗੀ
ਤੈਨੂੰ ਫੋਨ ਸੋਹਣਿਆ ਕਰਦੀ ਰਹੂੰ
ਤੇਰੀ ਅੱਖ ਚ ਪਾਣੀ ਭਰਦੀ ਰਹੂੰ
ਬੇਸ਼ਕ ਮੈਨੂੰ ਸੁਪਨਾ ਨਾਂ ਆਵੇ
ਤੇਰੇ ਸੁਪਨੇ ਚੇ ਤੇਰੇ ਘਰਦੀ ਰਹੂੰ
ਮੈਂ ਸਮਝਿਆ ਉਹਦੀਆਂ ਗੱਲਾਂ ਨਾਂ
ਖੌਰੇ ਕੀ ਬੁਝਾਰਤਾਂ ਪਾਊਂਦੀ ਰਈ
ਬੱਸ ਸਮਝ ਪਈ ਤੇ ਏਹੀ ਪਈ
ਉਸ ਦਿਨ ਮਗਰੌ ਨਈ ਨਜ਼ਰੀਂ ਪਈ
 
Top