ਮੈਂ ਸ਼ਾਇਰ

ਮੈਂ ਸ਼ਾਇਰ ਰੰਗ-ਰੰਗੀਲਾ..
ਖੁਸ਼ੀਆਂ ਦਾ ਰਾਗ ਸੁਣਾਵਾਂਗਾ...
ਲੈ ਕੇ ਹੰਝੂ ਹੋਂਕੇ ਪੱਲੇ..
ਹਾਸੇ ਵੰਡ ਤੁਰ ਜਾਵਾਂਗਾ...
ਅੱਖੀਆਂ ਵਿੱਚ ਬਿਰਹੋਂ ਦੀ ਅਗਨ ਛੁਪਾ ਕੇ..
ਦਿਲ ਵਿੱਚ ਇਸ਼ਕੇ ਦੀ ਪੀੜ ਹੰਢਾ ਕੇ..
ਮੈਂ ਗੀਤ ਬਹਾਰਾਂ ਦੇ ਗਾਵਾਂਗਾ...
 
Top