ਮੈਂ ਵੀ ਰੱਖਦਾ ਗੰਡਾਸੇ ਚੰਡ ਚੰਡ ਕੇ ਨੀ

jaggi37

Member
ਲੰਗਣ ਗੇ ਸਾਰੇ ਬਿਟ ਬਿਟ ਗੋਰੀਏ
ਜੱਗੀ ਨੇ ਚਲਾ ਤੀ ਜਦੋਂ ਇੱਟ ਗੋਰੀਏ
ਕੇਹੜ੍ਹਾ ਸੂਰਮਾ ਵਿਖਾਊ ਹੱਥ ਲੰਘ ਕੇ ਨੀ
ਜਦੋਂ ਖਿੱਚ ਕੇ ਜੱਗੀ ਖਲੋ ਤਲਵਾਰ ਗਿਆ

ਮੈਂ ਵੀ ਰੱਖਦਾ ਗੰਡਾਸੇ ਚੰਡ ਚੰਡ ਕੇ ਨੀ
ਨੀ ਚੜ੍ਹ ਲੋਕਾਂ ਦੀ ਨਿਗ੍ਹਾ ਚ ਸਾਡਾ ਪਿਆਰ ਗਿਆ



ਜੱਗੀ:so
 
Top