ਮੈਂ 'ਮੇਰੀ' ਤੇ

ਮੈਂ 'ਮੇਰੀ' ਤੇ 'ਉਸਦੀ' ਕਹਾਣੀ ਲਿਖਦਾ ਹਾਂ , ਇਕ ਦੂਜੇ ਨੂੰ ਕਿੰਝ ਤੜਪਾ ਕੇ ਵਿੱਛੜ ਗਏ..


ਸਭ ਪੁੱਛਦੇ ਮੈਨੂੰ ਤੂੰ ਕੀ ਪਿਆਰ ਚੋਂ ਖੱਟਿਆ ਹੈ ,ਉਹ ਮੇਰੇ ਹੱਥ 'ਕਲਮ' ਫੜਾ ਕੇ ਵਿੱਛੜ ਗਏ





by

sharan
 
Top