UNP

ਮੈਂ ਮਰ ਨਾ ਸਕਿਆ

Go Back   UNP > Poetry > Punjabi Poetry

UNP Register

 

 
Old 06-Apr-2009
bally_boys
 
ਮੈਂ ਮਰ ਨਾ ਸਕਿਆ

ਕਲਮ ਚੁਕੀ ਕੋਈ ਵਾਰ ਕਰ ਨਾ ਸਕਿਆ
ਚੌਥਾ ਹਿਸਾ ਵੀ ਕਾਗਜ਼ ਦਾ ਭਰ ਨਾ ਸਕਿਆ
ਇਹਸਾਸ ਖਤਮ ਸੀ ਬੇਜ਼ੁਬਾਨ ਹੋ ਬੈਠੇ
ਜਦੋ ਦੇ ਸਾਹਾਂ ਵਰਗੇ ਮਹਿਮਾਨ ਹੋ ਬੈਠੇ
ਉਹਨਾਂ ਕਰਕੇ ਆਪਣੇ ਲਈ ਵੀ ਖੜ ਸਕਿਆ
ਇਹੀ ਸੀ ਕੋਈ ਦਿਸ਼ਾ ਦੀ ਪੌੜੀ ਚੜ ਨਾ ਸਕਿਆ

ਭਰ ਬੈਠਾ ਸੀ ਮੈਂ ਆਸਾਂ ਦੀ ਪੰਡ ਨੂੰ
ਹੌਸਲਾ ਦੇ ਨਾ ਸਕਿਆ ਜ਼ਖਮੀ ਮਨ ਨੂੰ
ਝੂਠੇ ਨਿਕਲੇ ਸਭ ਦਿਲਾਸੇ ਮਿਲੇ ਯਾਰ ਦੇ
ਓਦੋਂ ਥੋੜੇ ਲਗੇ ਜ਼ਖਮ ਦਿਤੇ ਪਿਆਰ ਦੇ
ਦੂਰ ਤਕ ਨਾ ਦਿਖੀ ,ਕਿਤੇ ਇਜ਼ਤ ਮੇਰੇ ਲਈ
ਜਿਸ ਨਾਲ ਮੇਰੀ ਅੱਖ ਦਾ ਸਰ ਨਾ ਸਕਿਆ

ਹੌਲੀ ਹੌਲੀ ਧਾਰ ਵੀ ਖੁੰਡੀ ਹੋ ਚੁਕੀ ਸੀ
ਸੁਪਨਿਆਂ ਅੱਗੇ ਮਜਬੂਰੀ ਪਹਿਰੇਦਾਰੀ ਕਰ ਚੁਕੀ ਸੀ
ਹਕ ਖੋਹ ਬੈਠਾ ਸੀ ਅਪਣੇ ਆਪ ਨੂੰ ਵੀ ਚੁੰਹਣ ਦਾ
ਸਭ ਦਾ ਨਿਸ਼ਾਨਾ ਸੀ ਮੈਨੂੰ ਮਾਤ ਪਾਓਣ ਦਾ
ਆਖੀਰ,,,,,,,,,,,,,
ਨਿਹਥਾ ਸੀ ਮੈਂ ਨਾਗੀ ਦੁਖ ਹਰ ਨਾ ਸਕਿਆ
ਸ਼ਇਦ ਕੋਈ ਇਨਸਾਨ ਕਰਕੇ ਮੈਂ ਮਰ ਨਾ ਸਕਿਆ
ਸ਼ਇਦ ਓਸੇ ਇਨਸਾਨ ਕਰਕੇ ਮੈਂ ਮਰ ਨਾ ਸਕਿਆ

 
Old 05-Mar-2012
~Kamaldeep Kaur~
 
Re: ਮੈਂ ਮਰ ਨਾ ਸਕਿਆ

nice...

 
Old 05-Mar-2012
Tamanna Dhir
 
Re: ਮੈਂ ਮਰ ਨਾ ਸਕਿਆ

bahut khoob

 
Old 05-Mar-2012
binder77
 
Re: ਮੈਂ ਮਰ ਨਾ ਸਕਿਆ

very nice

Post New Thread  Reply

« ਕੋਈ ਰਬ ਦੀ ਹੋਂਦ ਨੁ ਨਾ ਮਾਨਦਾ ਬਂਦੇ ਕੋਲ ਜੇ.. | ਦਿਲਾ ਜ਼ਖਮ ਤੇਰੇ ਵੀ ਭਰ ਜਾਂਦੇ ਸ਼ਾਇਦ,ਕਰੀ ਉਸ ਨੇ ਜੇ ਬ& »
X
Quick Register
User Name:
Email:
Human Verification


UNP