UNP

ਮੈਂ ਪੰਜਾਬ ਹਾਂ

Go Back   UNP > Poetry > Punjabi Poetry

UNP Register

 

 
Old 17-Nov-2012
-=.DilJani.=-
 
Thumbs up ਮੈਂ ਪੰਜਾਬ ਹਾਂ

ਮੈਂ ਪੰਜਾਬ ਹਾਂ....ਕਹਿਣ ਨੂੰ ਤਾਂ ਆਬਾਦ ਹਾਂ.....
ਪਰ ਕੀਤਾ ਆਪਣਿਆਂ ਦਾ ਹੀ ਬਰਬਾਦ ਹਾਂ......
ਕਿਸਾਨ ਖੁਦਕੁਸ਼ੀਆਂ ਇੱਥੇ ਕਰ ਰਿਹਾ ਹੈ....
ਨੌਜਵਾਨ ਨਸ਼ਿਆਂ ਵਿੱਚ ਮਰ ਰਿਹਾ ਹੈ...
ਹਰ ਸਮੇਂ ਰਹਿੰਦੇ ਲੀਡਰ ਸਿਆਸੀ ਰੋਟੀਆਂ ਸੇਕ ਦੇ ਨੇ,
ਭੁੱਲ ਸਿੱਖੀ ਨੂੰ ਇਹ ਡੇਰਿਆਂ ਵਿੱਚ ਮੱਥੇ ਟੇਕਦੇ ਨੇ.
...
ਫਿਰ ਵੀ ਕਹਿਣ ਤੱਰਕੀ ਮੈਂ ਕਰ ਰਿਹਾਂ ਹਾਂ......
ਦਿਨੋ ਦਿਨ ਅੱਗੇ ਵੱਧ ਰਿਹਾਂ ਹਾਂ....
ਮੈਂ ਪੰਜਾਬ ਹਾਂ....ਕਹਿਣ ਨੂੰ ਤਾਂ ਆਬਾਦ ਹਾਂ.....
__________
True Writer

 
Old 17-Nov-2012
K3WAL
 
Re: ਮੈਂ ਪੰਜਾਬ ਹਾਂ

nice share bro

 
Old 17-Nov-2012
sukhi bal
 
Re: ਮੈਂ ਪੰਜਾਬ ਹਾਂ

kaim ha,,,,,

 
Old 18-Nov-2012
dhami_preet
 
Re: ਮੈਂ ਪੰਜਾਬ ਹਾਂ


 
Old 19-Nov-2012
userid97899
 
Re: ਮੈਂ ਪੰਜਾਬ ਹਾਂ


Post New Thread  Reply

« ਉਸ ਦੇ ਨੈਣਾਂ ਵਿਚ ਮੇਰੀ ਤਸਵੀਰ ਹੈ, | ਫਿਰ ਤੂੰ ਸਫਿਆ ਚੋਂ ਟੋਲਣ ਲੱਗੀ''ਗੁਰਪ੍ਰੀਤ''ਸਰਨਾਵ »
X
Quick Register
User Name:
Email:
Human Verification


UNP