ਮੈਂ ਤੈਨੂੰ

Arun Bhardwaj

-->> Rule-Breaker <<--
ਮੈਂ ਤੈਨੂੰ ਪਿਆਰ ਕਰਦਾ ਹਾਂ
ਤੇਰੇ ਜਿਸਮ ਦਾ ਸਾਰਾ ਤਸੱਵਰ
ਦਿਲ 'ਚ ਹੈ ਮੇਰੇ:
ਕਦੇ ਵੀ ਸ਼ੇਖ਼ੀਆਂ ਬਣ ਕੇ
ਜਾਂ ਫਿਰ ਗੁਸਤਾਖ਼ੀਆਂ ਬਣ ਕੇ
ਕਿਸੇ ਦਾਰੂ ਦੀ ਮਹਿਫ਼ਲ ਵਿੱਚ
ਮੇਰੇ ਬੁੱਲ੍ਹਾਂ 'ਤੇ ਨਹੀਂ ਆਓਂਦਾ. ( Nirmal Datt )
 
Top