ਮੈਂ ਓਨ੍ਹੂ ਪਿਆਰ ਕਰਦਾ ਹਾਂ

rulebreaker4

Gurjap Singh
ਜੇ ਓਹ ਬਣੇ ਮੇਰੀ ਮੁਮਤਾਜ ਮੈਂ ਤਾਜ ਬਣਾ ਦੇਵਾਂ,
ਦਿਲ ਕਰਦਾ ਓਹਨੂ ਸੋਨੇ ਵਿੱਚ ਮੜ੍ਹਾ ਦੇਵਾਂ!!
ਓਨ੍ਹੂ ਰੱਬ ਤੋਂ ਜਿਆਦਾ ਚਾਹੁਂਦਾ ਤੇ ਸਤਿਕਾਰ ਕਰਦਾ ਹਾਂ
ਓਹ ਮੈਨੂ
"ਸੋਹਣੀ" ਲੱਗਦੀ ਏ
ਮੈਂ ਓਨ੍ਹੂ ਪਿਆਰ ਕਰਦਾ ਹਾਂ!!!!!

by:::: KOrPal
 
Top