ਮੈਂ

*Sandeep*

Mast malang
ਤੇਰੀਆਂ ਅੱਖਾਂ ਚ ਤੈਰਦੀ-
ਅਦਭੁੱਤ ਚੁੱਪ ਨੂੰ
ਪੜ੍ਹਨ ਤੇ ਸੁਣਨ ਦੇ
ਕੋਲ ਹੀ ਹਾਂ ਮੈਂ......
ਤੇਰੇ ਮੁੱਖ ਤੇ ਪੈ, ਮੁਕਤ ਹੋ
ਗਾ ਰਹੀਆਂ ਨੇ
ਕਿਰਨਾਂ ਜੋ ,
ਉਹ ਬੋਲ ਹੀ ਹਾਂ ਮੈਂ.................ਦਿਲਪ੍ਰੀਤ​
 
Top