ਮੇਲਾ ਮੁਟਿਆਰਾਂ ਦਾ

ਇਹ ਮੇਲਾ ਹੈ ਮੁਟਿਆਰਾਂ ਦਾ,
ਸੋਹਣੀਆਂ ਸਜੀਆਂ ਨਾਰਾਂ ਦਾ,
ਏਥੇ ਹਾਸੈ ਨੇ , ਏਥੇ ਖੇੜੇ ਨੇ,
ਵੰਨ - ਸਵਣੇ ਭੰਗੜੇ - ਗਿਧੇ ਨੇ,
ਕੁਝ ਗੀਤ ਅਮਰਨੂਰੀ ਦੇ ਹਿੱਸੇ ਨੇ,
ਇਹ ਮੇਲਾ ਹੈ ਉਮੀਦਾਂ ਦਾ,
ਗੀਤਾ ਤੇ ਲੰਮੀਆਂ ਹੇਕਾਂ ਦਾ,
ਏਥੇ ਕਈਆਂ ਤੋਫ਼ੇ ਲੈ ਜਾਣੇ ਨੇ,
ਏਥੇ ਵੰਨ - ਸਵਣੇ ਖਾਣੇ ਨੇ,
ਕਲਾਕਾਰ ਏਥੇ ਕਈ ਆਉਣੇ ਨੇ,
ਏਥੇ "ਕੰਗ" ਮਨਜੀਤ ਵਰਗੇ ਹੁਨਰ ਦੇ ਖਜਾਨੇ ਨੇ,
ਏਹ ਮੇਲਾ ਰੀਝਾਂ - ਸਧਰਾਂ ਦਾ,
ਏਹ ਮੇਲਾ ਹੁਨਰ ਦੀਆਂ ਕਦਰਾਂ ਦਾ,
ਏਹ ਮੇਲਾ ਹੈ ਮੁਟਿਆਰਾਂ ਦਾ,
ਸੋਹਣੀਆਂ ਸਜੀਆਂ ਨਾਰਾਂ ਦਾ ।


By Sarbjit Kaur Toor
 
mela ik lambi vaat hai
eh labhda umaran da sath hai
koi aayia nahi gwaand vicho
koi meela to chal ke aaya hai
kayia gawa dite kukha de jaye ithe
kayia ne sath umra da paya hai
eh zindagi vi khore ki cheez hai
kade labdhi mele eh kade labhdi eh ainkaat jihi
kade kise alar umar de gabru wargi
kadi vairagi kise shant jihi
zindagi taan umra de naal jee jandi hai
kash mera dil aina bhola hunda
 
Top