ਬੋਘਾ ਮੋਟਾ, ਸਰਲਾ ਪਤਲੀ, ਵੇਖੋ ਮੇਲ ਮਿਲਾਇਆ । ਸੱਠ ਸਾਲ ਦਾ ਦੁਨੀਆਂ ਸ਼ਾਹ ਜੀ, ਅੱਲ੍ਹੜ ਨਾਲ ਵਿਆਹਿਆ । ਵੀਹ ਸਾਲ ਦਾ ਵੀਰ ਕਨ੍ਹਈਆ, ਸੱਠ ਸਾਲ ਦੀ ਰਾਧਾ । ਬੰਸੀ ਵਾਲਾ ਹੋਵੇ ਪੁੱਛਾਂ, ਇਹ ਕੀ ਤੇਰੀ ਮਾਇਆ ।