Arun Bhardwaj
-->> Rule-Breaker <<--
- ਜਦ ਮੈ ਇਸ ਦੁਨੀਆ ਤੋ
ਜਾਵਾਂ ਨੀ
ਦੱਸ ਕਿਹੜੀ ਜੂਨੇ
ਆਵਾਂ ਨੀ
ਦੱਸ ਕਿਵੇਂ ਮਿਲੇਗੀਂ
ਮੈ ਰੁੱਖ ਬਣਾ ਜਾਂ ਤਾਰਾ ਨੀ
ਕਿੰਝ ਹੋਣਗੇ
ਮੇਲ ਦੁਬਾਰਾ ਨੀ ਦੱਸ ਕਿਵੇ ਮਿਲੇਗੀਂ
https://www.facebook.com/photo.php?...974531811.39962.155353937871048&type=1&ref=nf