ਮੇਰੇ "ਹਾਲ" ਵਰਗਾ

ਮੇਰੇ "ਹਾਲ" ਵਰਗਾ ਕਿਸੇ ਦਾ ਹਾਲ ਨਾ ਹੋਵੇ,,

ਕਦੀ ਕਿਸੇ ਤੋਂ ਜੁਦਾ ਉਸਦਾ ਯਾਰ ਨਾ ਹੋਵੇ,,

ਇਹੋ ਦੁਆ"ਮੰਗਦਾ" ਹਾਂ ਆਪਣੇ ਰੱਬ ਤੋਂ ਕਿ ਜੇ ਨਹੀ ਮਿਲਣਾ,

ਤਾਂ ਕਦੀ ਕਿਸੀ ਨੂੰ ਕਿਸੇ ਨਾਲ "ਪਿਆਰ" ਨਾ ਹੋਵੇ !"
 
Top