ਮੇਰੇ ਸੋਹਣੇ ਯਾਰ ਦੀ ਜੇ ਹਰ ਦੁਆ ਕਬੂਲ ਕਰੇਂ

Vehlalikhari

@£w@¥$v€h£@
ਤੇਰਾ ਸੱਜਦਾ ਮੈਂ ਲੱਖ ਵਾਰ ਕਰਾਂ, ਮੇਰੇ ਸੋਹਣੇ ਯਾਰ ਦੀ ਜੇ ਹਰ ਦੁਆ ਕਬੂਲ ਕਰੇਂ,
ਮੂੰਹੋਂ ਨਿਕਲਣ ਤੋ ਪਹਿਲਾਂ ਉਹਦੀ ਹਰ ਗੱਲ ਜੇ ਮਕਬੂਲ ਕਰੇਂ,
ਸੁਨੇਆ ਓਹ ਤੇਰੇ ਦਰ ਤੇ ਸੀ ਆਈ, ਫਰਿਆਦਾਂ ਦੀ ਲੰਮੀ ਲਿਸਟ ਸੀ ਲਿਆਈ,
ਕਹਿੰਦੇ ਥੋੜੀ ਮਾਯੂਸ ਲਗਦੀ ਸੀ, ਰੱਬਾ ਵੇ ਜਰਾ ਦੱਸ ਤਾਂ ਸਹੀ ਕਿ ਹੈ ਅੜਚਨ ਆਈ,
ਤੂੰ ਹੀ ਦੱਸ ਵੇਹ੍ਲੇਆ ਕਿੱਦਾਂ ਫੜਾਂ ਤੇਰੇ ਯਾਰ ਦੀ ਬਾਂਹ,
ਸਮਝ ਨਾ ਆਵੇ ਮੰਗ ਕਰ ਲਵਾਂ ਕਬੂਲ ਯਾਂ ਕਰ ਦੇਵਾਂ ਨਾਂਹ,
ਹੁਣ ਕਿਵੇਂ ਕਰਾਂ ਤੇਰੀ ਇਸ਼ਕ਼ ਹਕੀਕੀ ਦੀ ਕਠੋਰ ਸੁਣਵਾਈ,
ਤੇਰੇ ਹੀ ਯਾਰ ਨੇ ਮੌਤ ਤੇਰੀ ਲਈ ਮੇਰੇ ਦਰ ਤੇ ਝੋਲੀ ਹੈ ਫੈਲਾਈ,
ਦੱਸ ਪਿਆਰ ਦੇ ਬੂਟੇ ਦੀਆਂ ਕਿਵੇਂ ਜੜਾਂ ਵੱਢ ਦੇਆ, ਮਜਬੂਰ ਹੋਇਆ ਸੋਚਾਂ ਅੱਜ ਮੈਂ ਵੀ ਫਕੀਰੀ ਛੱਡ ਦੇਆ, ਅੱਜ ਮੈਂ ਵੀ ਫਕੀਰੀ ਛੱਡ ਦੇਆ............✒️


***** V€h£@ L!kh@r! ✒️*****
 
Top