ਮੇਰੇ ਯਾਰ ਮੈਨੂੰ ਕਹਿੰਦੇ

Lakhi Sokhi

Roop Singh
ਮੇਰੇ ਯਾਰ ਮੈਨੂੰ ਕਹਿੰਦੇ ਕਿਉਂ ਲਿਖਿਆ ਹੋਰਾਂ ਦਾ ਚੋਰੀ ਕਰਦਾ ਆਂ,
ਪਰ ਲੱਖੀ ਉਹ ਕੀ ਜਾਨਣ ਇਹਨਾਂ ਲਈ ਤੂੰ ਕੀ ਕੀ ਜਰਦਾ ਆ,
ਉਹਨਾਂ ਤਾਂਈਂ ਮੇਰੇ ਦਿਲ ਦੀ ਗਲ ਪਹੁੰਚ ਜਾਏ,
ਹਰ ਵੇਲੇ ਏਹੋ ਦੁਆ ਕਰਦਾ ਆਂ,
ਏਸੇ ਲਈ ਕਲਮ ਤੋਂ ਆਪਣੇ ਦਿਲ ਦਾ ਹਾਲ ਲਿਖਵਾਉਂਦਾ ਆਂ,
ਤੇ ਮੇਰੇ ਯਾਰ ਮੈਨੂੰ ਕਹਿੰਦੇ ਕਿਉਂ ਲਿਖਿਆ ਹੋਰਾਂ ਦਾ ਚੋਰੀ ਕਰਦਾ ਆਂ,
 
Top