ਮੇਰੇ ਯਾਰ ਜਿਹਾ

rickybadboy

Well-known member
~~~~~~~~~~~~~~~~~~~~~~~~~~~~~~~~~~~~~
ਉਹਦੇ ਸਾਹਾਂ ਚੋ ਖੁਸ਼ਬੋ ਆਉਂਦੀ ਹੈ, ਉਹਦੇ ਨੈਨਾਂ ...ਚ ਸਤਿਕਾਰ ਜਿਹਾ...
ਉਹਦਾ ਦਿਲ ਸਮੁੰਦਰ ਰਹਿਮਤ ਦਾ, ਉਹਦੀ ਰਗ ਰਗ ਚ ਪਿਆਰ ਜਿਹਾ..
ਉਹਦੇ ਬੋਲ ਖੰਡ ਦੀਆਂ ਡਲੀਆਂ ਵਰਗੇ, ਉਹਦੀ ਹਰ ਗਲ ਚ ਏਤਬਾਰ ਜਿਹਾ..
ਮੇਰੇ ਯਾਰ ਨੂੰ ਰੱਬ ਮੈਂ ਨਹੀ ਕਹਿਣਾ, ਰੱਬ ਹੋਣਾ ਏ ਮੇਰੇ ਯਾਰ ਜਿਹਾ..
~~~~~~~~~~~~~~~~~~~~~~~~~~~~~~~~~~~~~

ricky badboy
 
Top