ਮੇਰੇ ਮੌਲਾ ਨੇ ਆਪਣੇ ਮੰਗਤਿਆਂ ਨੂੰ, ਜੋ ਕੁਝ ਦਿੱਤਾ ਵੱਖੋ ਵੱਖ ਦਿੱਤਾ । ਉਹਦੀ ਵੰਡ ਨੂੰ ਸਮਝਣਾ ਬੜਾ ਮੁਸ਼ਕਿਲ, ਕਿਤੇ ਲੱਖ ਦਿੱਤਾ, ਕਿਤੇ ਕੱਖ ਦਿੱਤਾ । ਭਰਿਆ ਦਿਲ ਸੀ ਦਿੱਤਾ ਮੁਹੱਬਤਾਂ ਦਾ, ਮੈਨੂੰ ਲੱਖ ਦਾ ਵੀ ਸਵਾ ਲੱਖ ਦਿੱਤਾ । ਬੜਾ ਚਾਅ ਸੀ ਸ਼ੌਕ 'ਚ ਸਜਦਿਆਂ ਦਾ, ਖ਼ੌਰੇ ਕਿਥੇ ਕਿਥੇ ਮੱਥਾ ਰੱਖ...