ਮੇਰੇ ਮਾਮੇ ਦਾ ਵਿਆਹ

:speech ਇਹ ਕਵਿਤਾ ਇਕ ਇਹੋ ਜੇ ਹਾਸੇ ਨਾਲ ਤਾਲੇਕ ਰਖਦੀ ਹੈ ਜਿਦੇ ਨਾਲ ਮੇਰੀ ਸੋਚ ਵਿਚ ਕਾਫੀ ਬਦਲਾਵ ਆਯਾ ਹੈ ................................................................................................................. ਮੇਰੇ ਮਾਮੇ ਦਾ ਸੀ :so ਮੈਨੂੰ ਗੋਡੇ _ ਗੋਡੇ ਚਾਹ ਮੈ ਨਵਾ ਸੁਟ ਵੀ ਸਿਵਾਯਾ ਨਾਲੇ ਸੈਟ ਵੀ ਦੁਬਈ ਤੋ ਮੰਗਵਾਇਆ ਹੋ ਕੇ ਤਿਆਰ ਫਿਰ ਮਾਈਫਲਾ ਵਿਚ ਪਹੋਚ ਗਿਆ :bony ਖਾਨ ਵਾਲਿਆ ਚੀਜਾ ਨੇ ਤਾ ਦਿਲ ਮੇਰਾ ਮੋਹ ਲਿਆ ਟਿਕੀ ,ਚਾਟ , ਭਲੇ ਪਤਾ ਨਹੀ ਕੀ._ਕੀ ਨਹੀ ਸੀ ਮਿਤਰੋ ਫਿਰ ਟਿਕੀ 8 ਬਾਰ ,ਚਾਟ 6 ਬਾਰ, ਭਲੇ ਪਤਾ ਨਹੀ ਕਿਨੀ ਬਾਰ :chew ਫਿਰ ਨਾ ਪੁਛੋ ਮੇਰਾ ਹਾਲ ਕੀ ਹੋਇਆ ਪਹਿਲਾ ਇਕ ਵਾਰੀ ਗਿਆ ਫਿਰ ਦੋਜੀ ਵਾਰੀ ਗਿਆ ਫਿਰ ਤਾ ਲਾਇਨ ਹੀ ਲਗ ਗਈ :eek: ਬਸ* ਕਿ ਦਸਾ ਮਿਤਰੋ 100 ਦਾ ਮਾਲ ਸੀ ਖਾਦਾ 500 ਵਿਚ ਪੈ ਗਿਆ :( ਤੇ ਮੇਰਾ ਵਜਨ* 72 ਕਿਲੋ ਸੀ 62 ਕਿਲੋ ਰਹਿ ਗਿਆ:o
 
Top