ਮੇਰੇ ਬਾਦ ਕਿੱਦਰ ਜਾਵੇਗੀ

ਏ ਤਨਹਾਈਏ...
ਮੈਨੂੰ ਛੱਡਕੇ ਕਿਥੇ ਜਾਵੇਗੀ...
ਜੇ ਮੈ ਮਰ ਜਾਵਾ...ਦੱਸ..ਕੀ
ਮੇਰੇ ਨਾਲ ਤੂੰ ਵੀ ਮਰ ਜਾਵੇਗੀ?

ਮੇਰੀ ਲੋਥ ਨੂੰ ਚੂਕਕੇ ਜਦੋ ਤੁਰੇ ਮੜੀਆ..
ਤੂੰ ਹੋ ਰੰਨਡੀ ਕਿਹਦੇ ਘਰ ਜਾਵੇਗੀ..

ਮੇਰੇ ਬੱਲਦੇ ਸਿਵੇ ਨੂੰ ਨਾ ਤੱਕੀ ਚੰਦਰੀਏ ...
ਮੇਰੀ ਤੜਫਦੀ ਰੂਹ ਨੂੰ ਵੇਖ ਡਰ ਜਾਵੇਗੀ..

ਮੇਰੀ ਜੁਦਾਈ ਵਿੱਚ ਜਦ ਤੂੰ ਰੋ ਰੋ ਹੋਈ ਦਰਿਆ...
ਉਸ ਦਿਨ ਇਸ਼ਕ ਵਿੱਚ ਪਾਰ ਹੋ ਜਾਵੇਗੀ..

-Harpreet Singh
 
Last edited:
Top