ਮੇਰੇ ਪੰਜਾਬ

ਲੰਮੀ ਬੜੀ ਕਤਾਰ ਮੇਰੇ ਪੰਜਾਬ ਤੇਰੇ ਪਰਵਾਨਿਆਂ ਦੀ,

ਨਾਲ ਲਹੂ ਦੇ ਉੱਕਰੀ ਏ ਤਵਾਰੀਖ ਸਾਡੇ ਅਫ਼ਸਾਨਿਆਂ ਦੀ,

ਸਦਾ ਅਣਖ਼ ਨੂੰ ਮਿਲੀਆਂ ਕੈਦਾਂ, ਫ਼ਾਸੀਆਂ, ਹੱਥਕੜੀਆਂ,

ਰੱਤ ਉਬਾਲੇ ਖਾ ਜਾਂਦੀ ਏ ਫਿਰ ਵੀ ਤੇਰੇ ਦਿਵਾਨਿਆਂ ਦੀ...
 
Top