UNP

ਮੇਰੇ ਦੇਸ ਵਿਚ ਪੁੱਛ ਪਰਤੀਤ ਕੋਈ ਨਾ

Go Back   UNP > Poetry > Punjabi Poetry

UNP Register

 

 
Old 1 Week Ago
BaBBu
 
ਮੇਰੇ ਦੇਸ ਵਿਚ ਪੁੱਛ ਪਰਤੀਤ ਕੋਈ ਨਾ

ਮੇਰੇ ਦੇਸ ਵਿਚ ਪੁੱਛ ਪਰਤੀਤ ਕੋਈ ਨਾ,
ਲੁੱਟ ਮਾਰ ਦੇ ਏਥੇ ਅਸੂਲ ਵੱਖਰੇ ।
ਸਦਕੇ ਜਾਂ ਮੈਂ ਆਪਣੇ ਤਾਜਰਾਂ ਦੇ,
ਇਹਨਾਂ ਘੜੇ ਤਰੀਕੇ ਅਸੂਲ ਵੱਖਰੇ ।

ਟਰਾਂਸਪੋਰਟਰਾਂ ਵੱਖਰੀ ਅੱਤ ਚਾਈ,
ਦੇਂਦੇ ਜਾਣ ਕਿਰਾਏ ਨੂੰ ਤੂਲ ਵੱਖਰੇ ।
ਜ਼ੋਰਦਾਰ ਨਾ ਟੈਕਸ ਅਦਾ ਕਰਦੇ,
ਤੇ ਵਡੇਰੇ ਲਗਾਨ ਮਹਿਸੂਲ ਵੱਖਰੇ ।

Post New Thread  Reply

« ਤੂੰ ਸ਼ਿਕਾਰੀ, ਮੈਂ ਪੰਛੀ ਹਾਂ ਵਿਚ ਪਿੰਜਰੇ | ਧਰਤ ਸੋਨੇ ਦੀ ਪਰਬਤ ਨੇ ਹੀਰਿਆਂ ਦੇ »
X
Quick Register
User Name:
Email:
Human Verification


UNP