UNP

ਮੇਰੇ ਦਿਲ ਦੀ ਮੈਨੂੰ ਨਹੀਂ ਸਮਝ ਆਉਂਦੀ

Go Back   UNP > Poetry > Punjabi Poetry

UNP Register

 

 
Old 30-Aug-2016
BaBBu
 
ਮੇਰੇ ਦਿਲ ਦੀ ਮੈਨੂੰ ਨਹੀਂ ਸਮਝ ਆਉਂਦੀ

ਮੇਰੇ ਦਿਲ ਦੀ ਮੈਨੂੰ ਨਹੀਂ ਸਮਝ ਆਉਂਦੀ,
ਬੜਾ ਵੇਖਿਆ ਮੈਂ ਇਹਨੂੰ ਰੱਜ ਰੱਜ ਕੇ ।
ਇਹਨੂੰ ਜਿਧਰੋਂ ਠੋਕਰਾਂ ਪੈਂਦੀਆਂ ਨੇ,
ਇਹ ਤਾਂ ਓਧਰੇ ਜਾਂਦਾ ਈ ਭੱਜ ਭੱਜ ਕੇ ।

ਇੰਝ ਲੱਗਦਾ ਏ ਚਿੰਨੀ ਚਿੰਨੀ ਹੋਇਆ,
ਸ਼ੀਸ਼ਾ ਪੱਥਰਾਂ ਦੇ ਉੱਤੇ ਵੱਜ ਵੱਜ ਕੇ ।

Post New Thread  Reply

« ਤਗੜਾ ਮਾੜੇ ਉੱਤੇ ਏਨਾ ਭਾਰ ਪਾਵੇ | ਮਤਾਂ ਅੱਕ ਕੇ ਵੱਟੇ ਦੇ ਨਾਲ ਠੋਕਾਂ »
X
Quick Register
User Name:
Email:
Human Verification


UNP