ਮੇਰੇ ਤੇ ਅਹਿਸਾਨ

Gill Saab

Yaar Malang
ਉਹ ਰੱਬਾ ਮੇਰਿਆ ਮੇਰੇ ਤੇ ਇੱਕ ਅਹਿਸਾਨ ਕਰਦੇ
ਉਹਨਾਂ ਦੇ ਦਿਲ ਦੇ ਪੂਰੇ ਸਾਰੇ ਅਰਮਾਨ ਕਰਦੇ
ਉਹਨਾਂ ਦੀ ਖੁਸੀ ਲਈ ਜੇ ਕਿਸੇ ਦੀ ਜਾਨ ਚਾਹੀਦੀ
ਤਾਂ ਦੇਰ ਨਾ ਕਰ ਮੈਨੂੰ ਹੁਣੇ ਬੇਜ਼ਾਨ ਕਰਦੇ


by Unknown
 
Top