ਮੇਰੇ ਚਲਦੇ ਰਹਿਣ ਦਈ ਸਾਹ

jaggi37

Member
ਪੂਰੇ ਵੇਲਿਆ ਚ ਉਹਨੇ ਸਾਡਾ ਸਾਧ ਛੱਡਿਆ
ਕੱਲੇ ਹਿਜਰਾ ਦੀ ਅੱਗ ਵਿਚ ਬਲਦੇ ਰਹੇ
ਉਤੋ ਤਿਖੜ ਜੁਦਾਈਆ ਦੀ ਦੁਪਿਹਰ ਤਪਦੀ
ਪੈਰ ਸੜ ਗਏ ਸੀ ਤਾ ਵੀ ਅਸੀ ਚਲਦੇ ਰਹੇ
ਕੱਟ ਲਵਾ ਗੇ ਸਫਰ ਆ ਕੇ jaggi ਦਾ ਹੱਥ ਫੜ
ਜੇ ਕੁਝ ਪਲ ਚਲ ਸਕਦੀ ਏ.............
ਮੇਰੇ ਚਲਦੇ ਰਹਿਣ ਦਈ ਸਾਹ ਸਾਹਾ ਞਿਚ ਓਹ ਵਸਦੀ ਏ....
 
Top