ਮੇਰੀ ਸੋਚ ਤੋਂ ਉੱਚੀ ਹਸਤੀ ਤੇਰੀ

ਮੇਰੀ ਸੋਚ ਤੋਂ ਉੱਚੀ ਹਸਤੀ ਤੇਰੀ , ਕਿੰਜ ਤੇਰੇ ਮੈਂ ਗੁਣਗਾਣ ਕਰਾਂ |
ਮੇਰੇ ਕੋਲ ਕੁਝ ਵੀ ਆਪਣਾ ਨਹੀਂ , ਫ਼ਿਰ ਵੀ ਕਿਉਂ ਫ਼ੋਕਾ ਮਾਣ ਕਰਾਂ |
ਤੂੰ ਰਿਧੀਆਂ ਸਿਧੀਆਂ ਦਾ ਮਾਲਿਕ , ਸਾਰੀ ਕਾਇਨਾਤ ਤੋਂ ਤੂੰ ਵਖ ਦਾਤਾ |
ਮੈਂ ਧੂੜ ਹਾਂ ਤੇਰੇ ਚਰਨਾਂ ਦੀ , ਗਲੀਆਂ ਚ ਰੁਲਦਾ ਕਖ ਦਾਤਾ |


 
Top