ਮੇਰੀ ਲਾਸ਼

Gill Saab

Yaar Malang
ਮੇਰੀ ਲਾਸ਼ ਨੂੰ ਜਦੋਂ ਜਲਾਉਣ ਦੀ ਗੱਲ ਹੋਵੇਗੀ
ਹਰ ਕਿਸੇ ਦੀਆਂ ਅੱਖਾਂ ਵਿੱਚੋ ਹੰਝੂਆਂ ਦੀ ਬਰਸਾਤ ਹੋਵੇਗੀ
ਬਸ ਤੂੰ ਹੱਸ ਕੇ ਇੱਕ ਫੁੱਲ ਰੱਖ ਦੇਈਂ ਮੇਰੀ ਲਾਸ਼ ਉੱਤੇ
ਜਾਂਦੇ ਜਾਂਦੇ ਪਿਆਰ ਦੀ ਕੋਈ ਨਿਸ਼ਾਨੀ ਤੇ ਨਾਲ ਹੋਵੇਗੀ

by Unknown
 
Top