ਮੇਰੀ ਰੂਹ ਨੂੰ ਮਹਿਕਾਵੇ

KAPTAAN

Prime VIP
♥ਮੇਰੀ ਰੂਹ ਨੂੰ ਮਹਿਕਾਵੇ ਇਕ ਯਾਦ ਤੇਰੀ,♥
,♥ਸਾੰਝ ਸਾਹਾੰ ਨਾਲ ਪਾਵੇ ਦੂਜੀ ਬਾਤ ਤੇਰੀ,♥,♥
,♥ਰਬ ਵਾੰਗੂ ਕਰਾ ਮੈ ਸਤਿਕਾਰ ਤੇਰਾ,♥
,♥ਮੇਰੇ ਜਿਊਣ ਦਾ ਬਹਾਨਾ ਬਸ ਪਿਆਰ ਤੇਰਾ.,♥


prince khanghura
 
Top