ਮੇਰੀ ਮੋਤ

JUGGY D

BACK TO BASIC
ਜਿੰਦਗੀ ਦੀ ਮੇਰੀ ਅਨੋਖੀ ਅੱਜ ਸ਼ਾਮ ਹੋਵੇ....
ਤਾਰਿਆ ਤੇ ਲਿਖਿਆ ਮੇਰੀ ਮੋਤ ਦਾ ਪੇਗਾਮ ਹੋਵੇ....
ਗੂੜੀ ਆਵੇ ਐਸੀ ਨੀਂਦ ਕੋਈ ਨ ਜਗਾ ਸਕੇ....
ਮੇਰੇ ਦੂਖਾਂ ਦਾ ਜਿੰਦਗੀ ਚ’ ਆਖਰੀ ਮੂਕਾਮ ਹੋਵੇ....
ਐ ਕਲਮ ਜ਼ਰਾ ਕਾਗ੍ਜ ਤੇ ਆਹੀਸਤਾ ਚੱਲ....
ਸ਼ਾਇਦ ਮੇਰੀ ਜਿੰਦਗੀ ਦਾ ਆਖਰੀ ਕਲਾਮ ਹੋਵੇ....
ਜਿੰਦਗੀ ਦੂਬਾਰਾ ਜਿਉਣ ਦਾ ਚਿੱਤ ਨਾ ਕਰੇ....
ਕਾਸ਼, ਐਸਾ ਨ੍ਸ਼ੀਲਾ ਮੋਤ ਦਾ ਇਹ ਜਾਮ ਹੋਵੇ....
ਚਾਰੇ ਪਾਸੇ ਮਹਿਕ੍ਣ ਕਲੀਆਂ, ਖੂਸ਼ੀਆ ਬੇ-ਹਿਸਾਬ...
ਮੇਰੀ ਮੋਤ ਦਾ ਐਸਾ ਕੋਈ ਅਂਜਾਮ ਹੋਵੇ.....


(ਲਿਖਾਰੀ ਪਤਾ ਨਹੀ)
 
Top