ਮੇਰੀ ਨਿੱਕੀ ਜਿਹੀ ਕੋਸ਼ਿਸ਼

oh_kidda

Buurraaaaahhhhh.........!
ਕਿਯੂ ਵਤਨੋ ਦੂਰ ਜਾ ਬੇਹੁੰਦੇ ਹੋ ਫਿਰ ਸੋਚਾ ਦੇ ਵਿਚ ਰਿਹਿੰਦੇ ਹੋ,
ਪਿਛੋ ਉਡੀਕ ਉਡੀਕ ਕ ਮਾਵਾਂ ਨੇ ਅਥਰੂ ਬਹਾਨੇ ਬੰਦ ਕਰਤੇ
ਤੁਸੀ ਆਜ ਵੀ ਫਾਇਲਾ ਲਾਉਦੇ ਹੋ ਪਾਹਵੇਯ "ਇਂਗ੍ਲੇਂਡ" ਨੇ ਵਾਇਜ਼ੇ ਬੰਦ ਕਰਤੇ...

ਤੁਸੀ ਕਿਹੰਦੇ ਹੋ ਓਥੇ ਬਣਦੇ ੧ ਤੋਹ ੪੦ ਪਿਛਏ ਬੈਠ ਰੋਹਵੇ ਚੂੜਿਆ ਵਾਲੀ,
ਉਡੀਕ ਉਡੀਕ ਕ ਏਨਾ ਨੇ ਬੂਹੇ ਬਾਰਿਯਾ ਖੋਲਣੇ ਬੰਦ ਕਰਤੇ,
ਤੁਸੀ ਆਜ ਵੀ ਫਾਇਲਾ ਲਾਉਦੇ ਹੋ ਪਾਹਵੇਯ "ਨ੍ਯੂ ਜ਼ੀਲੈਂਡ" ਨੇ ਵਾਇਜ਼ੇ ਬੰਦ ਕਰਤੇ...

ਨਿਤ ਸੁਣ ਕ ਕ੍ਲੇਜਾ ਚੀਰ ਜਾਂਦੀ ਜਦ ਵ ਟੇਲਿਵਿਸ਼੍ਹਨ ਵਿਚ ਨ੍ਯੂਜ਼ ਔਂਦੀ,
ਵਿਚ "ਆਸ੍ਟ੍ਰੇਲਿਯਾ" ਦੇ ਪੰਜਾਬੀ ਨੌਜਵਾਨਾ ਤੇ ਗੋਰੇਯਾ ਨੇ ਵਾਰ ਕਰਤੇ ,
ਤੁਸੀ ਆਜ ਵੀ ਫਾਇਲਾ ਲਾਉਦੇ ਹੋ ਪਾਹਵੇਯ "ਆਸ੍ਟ੍ਰੇਲਿਯਨ ਸਰਕਾਰ" ਨੇ ਵਾਇਜ਼ੇ ਬੰਦ ਕਰਤੇ......
ਤੁਸੀ ਆਜ ਵੀ ਫਾਇਲਾ ਲਾਉਦੇ ਹੋ .................

 
Top