ਮੇਰੀ ਜਿੰਦਗੀ





ਮੇਰੇ ਖਿਲਰੇ ਹੋਏ ਬਾਲਾਂ ਵਾਂਗ
ਮੇਰੀ ਜਿੰਦਗੀ ਵੀ ਖਿਲਰੀ ਹੋਈ ਏ !
ਮੇਰੇ ਹਿਸੇ ਦਾ ਅੰਨ ਥਾਂ-ਥਾਂ ਤੇ ਖਿਲਰਿਆ ਏ !
ਮੈਂ ਰੋਜ ਇਸ ਅੰਨ ਨੂੰ ਆਪਣੇ ਲਹੂ-ਲੂਹਾਨ
ਹਥਾ ਨਾਲ ਚੁਗਦਾ ਹਾਂ !
ਪਰ ਮੇਰਾ ਠੀਢ ਨਹੀਂ ਭਰਦਾ !
ਦੁਨੀਆ ਚਾਹੁੰਦੀ ਏ ਮੈਂ ਹਰ ਜਾਵਾਂ
ਪਰ ਮੇਰਾ ਸਿਦਕ ਨਹੀਂ ਹਰਦਾ !
 
Top