ਮੇਰੀ ਗਲਵੱਕੜੀ ਦਾ ਅਹਿਸਾਸ ਰੱਖੀਂ

ਮੇਰੀ ਗਲਵੱਕੜੀ ਦਾ ਅਹਿਸਾਸ ਰੱਖੀਂ
ਆਪਣੀ ਨਜਰ ਦੇ ਆਸ ਪਾਸ ਰੱਖੀਂ
ਇਹ ਨਾ ਹੋਵੇ ਬੁਝ ਜਾਵੇ ਇੱਕ ਬੂੰਦ ਨਾਲ ਹੀ
ਸਮੁੰਦਰ ਪੀਣ ਦੀ ਦਿਲ ਅੰਦਰ ਪਿਆਸ ਰੱਖੀਂ.....by raaz Kaur
 
Top