ਮੇਰੀਆ ਸ਼ਰਾਰਤਾਂ

Gill Saab

Yaar Malang
ਮੇਰੀਆ ਸ਼ਰਾਰਤਾਂ ਦਾ ਚੇਤਾ ਜਦੋਂ ਆਉਦਾ ਹੋਣਾ
ਵੇਖ ਵੇਖ ਰਾਹ ਉਹਦਾ ਦਿਲ ਘਬਰਾਉਂਦਾ ਹੋਣਾ
ਹੁੰਦਾ ਹੋਉ ਸੂਰਜ ਸ਼ਾਮੀ ਜਦੋਂ ਲਹਿਣ ਵਾਲਾ
ਨੀ ਲੱਭਦੀ ਤਾਂ ਹੋਏਗੀ ਕੋਈ ਜਾਨ-ਜਾਨ ਕਹਿਣ

by Unknown
 
Top