ਮੇਰੀ ਅਵਾਜ ਨਾ ਮੁੜੀ ਸ਼ਹਿਰ ਤੇਰੇ ਗਲੀ ਘੁਮ ਘੁਮ

gurpreetpunjabishayar

dil apna punabi
ਕਰਦੀ ਆਈ ਸੀ ਜੋ ਠੁਮ ਠੁਮ
ਤੁਰ ਗਈ ਜਿਦਗੀ ਚੋ ਕਿਉ ਗੁਮ ਸੁਮ
ਖਤ ਲਿਖਾ ਕਿਉ ਉਸ ਨਿਮੋਹੀ ਨੂੰ
ਲਿਖਿਆ ਮੈ ਲਿਖ ਕੇ ਕੱਟਿਆ ਲਿਖ ਤੁਮ
ਸਾਡਾ ਰਿਸ਼ਤਾ ਅਸੀ ਤੇ ਆਪਾ ਦਾ
ਕਿਥੋ ਸਿਖ ਗਈ ਏ ਇਹ ਹਮ ਤੁਮ
ਕਿੰਨੀ ਵਾਰੀ ਮੇਰੀ ਅਵਾਜ ਮੁੜੀ
ਸ਼ਹਿਰ ਤੇਰੇ ਗਲੀ ਘੁਮ ਘੁਮ
ਤੇਰੇ ਪੈਰੀ ਛਨਨ ਛਨਨ ਛਨ ਛਨ
ਪੈਰੇ ਲਾਹੇ ਤਾਂ ਝਾਂਜਰਾ ਗੁਮ ਸੁਮ

ਲੇਖਕ ਗੁਰਪ੍ਰੀਤ
 
Top