ਮੇਰੀ ਅਰਜ਼

gosha gill

gosha gill
ਰੱਬਾ ਇਹ ਮੇਰੀ ਅਰਜ਼ ਮਨਜ਼ੂਰ ਕਰੀਂ,

ਆਪਣੇ ਚਰਨਾ ਤੌਂ ਨਾ ਦੂਰ ਕਰੀਂ।

ਭਾਵੇਂ ਲੱਖ ਦੌਲਤ-ਸੌਹਰਤ ਸਨਮਾਨ ਦੇਈਂ,
...
ਸਾਰੇ ਜੱਗ ਵਿੱਚ ਭਾਵੇਂ ਮਸ਼ਹੂਰ ਕਰੀਂ।

ਤੇਰੇ ਦਰ ਤੇ ਮੈਂ ਸਿਰ ਝੁਕਾਂਦਾ ਰਹਾਂ,

ਨਾ ਮੇਰੇ ਦਿਲ ਵਿੱਚ ਪੈਦਾ ਗਰੂਰ ਕਰੀਂ:pr
 
Top