UNP

ਮੇਰਾ ਰਸਤਾ ਨਾ ਵੇਖਿਆ ਕਰ

Go Back   UNP > Poetry > Punjabi Poetry

UNP Register

 

 
Old 20-May-2009
gillpatiala
 
ਮੇਰਾ ਰਸਤਾ ਨਾ ਵੇਖਿਆ ਕਰ

ਮੇਰਾਰਸਤਾਨਾਵੇਖਿਆਕਰ

ਤੂੰਹੁਣਮੇਰਾਰਸਤਾਨਾਵੇਖਿਆਕਰ
ਬਨੇਰੇਤੇਬੈਠੇਕਾਵਾਂਨੂੰਚੂਰੀਪਾਉਣਾਵੀਬੇ-ਫ਼ਜੁਲਹੈ,
ਸਾਡੀਆਂਇੱਛਾਵਾਂਦੇਕੁਤਰਦਿੱਤੇਗਏਨੇਪਰ੍ਹ,
ਪਿਆਰਦੇਵਹਿਣਵਿਚਵਹਿਣਾਹੁਣਮੁਨਾਸਬਨਹੀ,
ਸਾਨੂੰਸਾਡੇਤੇਰਨਲਈਦੇਦਿੱਤਾਂਗਿਆਹੈਇੱਕਛੱਪੜ

ਜਵਾਨੀਦੇਦਿਨ
ਇੱਕ-ਇੱਕਕਰਕੇਅਸੀਰੱਖੀਜਾਰਹੇਹਾਗਿਰਵੀ,
ਜੋਕਦੀਵੀਸਾਥੋਂਛੁਡਾਨਹੀਹੋਣੇ,

ਬਹੁਤਫਰਕਹੈਮੇਰੀਦੋਸਤ
ਸੁਪਨੇਦੇਖਣਤੇਜਿੰਦਗੀਂਜਿਉਣਵਿਚ,

ਪਰਦੇਸਵਿਚੋਂਪੈਡਾਘਟਾਉਕਰਕੇ = ਮਿਲਣ
ਨਹੀਆਉਦਾ,

ਜਦੋਮਾਂਦੀਆਅੱਖਾਂਵਿਚੋਂਤਿੱਪ-ਤਿੱਪਚੋਂਦੇਹੰਝੂਆਂਨਾਲਦਿੱਤਾਪਿਆਰ ,
ਮੇਰੇਵੱਲਵੇਖੀਂਹੋਈਭੈਣਾਂਤੱਕਣੀਜਿਸਵਿਚਨੇਅਨੇਕਾਹੀਸਵਾਲ ,
ਘਰਦੀਆਤੰਗੀਆ-ਤਰੁਸ਼ਟੀਆ,
ਘਰਦਾਕਰਤਾ-ਧਰਤਾਹੋਣਦਾਮਾਣ,
ਤੇਰੇਨਾਲਕੀਤੇਵਾਦੇਂ,
ਮੇਰੇਸੁਪਨੇ,
ਜਦੋਇਹਸਾਰੇਇੱਕਪਲੇਟਫਾਰਮਤੇਇੱਕਠੇਹੋਜਾਦੇਹਨ,

ਇਥੋਸ਼ੁਰੂਹੁੰਦਾਹੈਇੱਕਨਵਾਸਫ਼ਰ,

ਜਿਹੜਾਸਫ਼ਰਕਨਟੀਨਵਿਚਚਾਹਪੀਦੇਦੋਸਤਾਨਾਲਕਹਿਕਹੇਲਾਉਦਿਆਨਹੀਮੁੱਕਦਾ,
ਨਾਹੀਮੁੱਕਦਾਹੈਗੁਰਦਵਾਰੇਆਉਣਦਾਬਹਾਨਾਲਾਕੇਮੈਨੂੰਮਿਲਣਆਉਣਤੇ,
ਇਥੇਦਿਨਦੀਸ਼ੁਰੂਵਾਤਤੇਰਾਮੂੰਹਦੇਖਕੇਨਹੀਹੁੰਦੀ ,
ਸਵੇਰਦੀਸ਼ੁਰੂਆਤਤੁਹਾਡੇਸਭਤੋਪਿਆਰੇਸੁਪਨੇਦੇਟੁਟਣਨਾਲਹੁੰਦੀਹੈ,

ਜਿੰਦਗੀਨੇਸਾਨੂੰਬਣਾਦਿੱਤਾਹੈਬਾਣੀਏ
ਅਸੀਹੁਣਤਿਲਕਨਹੀ ,
ਪਦਾਰਥਵਾਦੀਹੋਣਦਾਮਿਹਣਾਰੋਜਸਵੇਰੇਮੱਥੇਤੇਲਾਉਦੇਹਾ,

ਹੁਣਤੇਰੀਧੜਕਨਤੇਡਾਲਰਾਂਨੂੰਇੱਕਟਾਈਮਵਿਚਗਿਣਨਾਮੁਨਾਸਿਬਨਹੀ,

ਭਾਵੇਤੇਰੇਬੁੱਕਲਦੇਨਿੱਘਨੂੰਬਰਫ਼ਨਾਲਲੱਦੀਸੀਤਵੀਨਾਠਾਰਸਕੀ,
ਭਾਵੇਪੂਰੀਬੋਤਲਪੀਣਦਾਨਸ਼ਾਵੀਤੇਰੀਆਅੱਖਾਦੇਨਸ਼ੇਦੇਨੇੜੇ-ਤੇੜੇਨਹੀਢੁਕਦਾ,
ਭਾਵੇਅੱਜਵੀਤੇਰਾਹਾਸਾਫ਼ੁੱਲਾਨਾਲਲੱਦੀਬਹਾਰਨੂੰਮਾਤਪਾਉਦਾਹੈ,

ਪਰਤੂੰਕੀਜਾਣੇਸਵੇਰੇ-ਸਵੇਰੇਇੰਡੀਆਤੋਆਏਫ਼ੋਨਦਾਭਾਰਕਿੰਨਾਹੁੰਦਾਹੈ,
ਮਹੀਨੇਲੰਘਜਾਦੇਨੇਇਸਨੂੰਲਾਉਦਿਆ-ਲਾਉਦਿਆ,

ਤੂੰਂਹੁਣਮੇਰਾਰਸਤਾਨਾਵੇਖਿਆਕਰ
ਬਨੇਰੇਤੇਬੈਠੇਕਾਵਾਂਨੂੰਚੂਰੀਪਾਉਣਾਵੀਬੇ-ਫ਼ਜੁਲਹੈ,
ਸਾਡੀਆਂਇੱਛਾਵਾਂਦੇਕੁਤਰਦਿੱਤੇਗਏਨੇਪਰ੍ਹ,
ਪਿਆਰਦੇਵਹਿਣਵਿਚਵਹਿਣਾਹੁਣਮੁਨਾਸਬਨਹੀ,
ਸਾਨੂੰਸਾਡੇਤੇਰਨਲਈਦੇਦਿੱਤਾਂਗਿਆਹੈਇੱਕਛੱਪੜ

ਜਗਜੀਤਗਿੱਲ


Post New Thread  Reply

« ਮੇਰਾ ਰਸਤਾ ਨਾ ਵੇਖਿਆ ਕਰ | ਮੇਰਾ ਰਸਤਾ ਨਾ ਵੇਖਿਆ ਕਰ »
X
Quick Register
User Name:
Email:
Human Verification


UNP