ਮੇਰਾ ਬਾਬਾ ਨਾਨਕ

Student of kalgidhar

Prime VIP
Staff member
ਦੁਨੀਆਂ ਦਾ ਹਰ ਬੰਦਾ ਮੰਗਤਾ.......ਕੋਈ ਮਾੜਾ ਮੰਗਤਾ.......ਕੋਈ
ਚੰਗਾ ਮੰਗਤਾ........!!!! ਕੋਈ ਪੁੱਤ ਮੰਗੇ.......ਕੋਈ ਦੁੱਧ ਮੰਗੇ.......ਕੋਈ ਰਿਧੀਆਂ-ਸਿਧੀਆਂ ਬੁੱਤ
ਮੰਗੇ.......!! ਕੋਈ ਯਾਰ ਮੰਗੇ......ਕੋਈ ਪਿਆਰ ਮੰਗੇ.......ਕੋਈ ਗਹਿਣੇ ਹਾਰ ਸ਼ਿਗਾਰ
ਮੰਗੇ.........ਕੋਈ ਨਕਦੀ ਕੋ
ਈ ਉਧਾਰ ਮੰਗੇ.........ਕੋਈ ਡੁਬਦੀ ਬੇੜੀ ਪਾਰ ਮੰਗੇ.........!!!! ਮੰਗਣ ਵਾਲੀ ਸਾਰੀ ਦੁਨੀਆਂ..........ਦੇਵਣ ਵਾਲਾ ਕੱਲਾ...........ਦੇਵਣ
ਵਾਲਾ ਕੱਲਾ............ਮੇਰਾ ਬਾਬਾ ਨਾਨਕ....!!!!
●ੴ ਸਤਿਨਾਮ ਵਹਿਗੁਰੂ ਜੀ ੴ●:ttw:ttw
 
Top