UNP

ਮੇਰਾ ਪੀਰ ਫ਼ਕ਼ੀਰ ਨਹੀਂ ਮੰਨਦਾ

Go Back   UNP > Poetry > Punjabi Poetry

UNP Register

 

 
Old 16-Aug-2012
-=.DilJani.=-
 
Heart ਮੇਰਾ ਪੀਰ ਫ਼ਕ਼ੀਰ ਨਹੀਂ ਮੰਨਦਾ


ਮੇਰਾ ਪੀਰ ਫ਼ਕ਼ੀਰ ਨਹੀਂ ਮੰਨਦਾ
ਤੂੰ ਆਪਣਾਂ ਰੱਬ ਮਨਾ ਕੇ ਦੇਖ ਲੈ

ਮੈਂ ਤੇ ਦਰ ਦਰ ਕੇ ਮਥਾ ਰਗੜ ਕੇ ਥਕ ਗਿਆਂ ਹਾਂ
ਤਾਹ ਤੂੰ ਵੀ ਆਪਣਾ ਸਿਰ ਝੁਕਾ ਕੇ ਦੇਖ ਲੈ

ਯਾਰਾ ਵੇ ਇਸ਼ਕ਼ ਹਕੀਕੀ ਜੇ ਫਿਰ ਵੀ ਨਾਂ ਮਿਲੇ
ਤਾਹ ਤੂੰ ਮੌਤ ਨੂੰ ਸਜਦਾ ਕਰ ਕੇ ਦੇਖ ਲੈ

ਫੇਰ ਪੜ ਇਹ ਪਿਆਰ ਦੀਆਂ ਕਲਮਾਂ
ਇਕ ਵਾਰ ਕਬੂਲ ਕਰ ਕੇ ਹਾਜਿਰ ਕਰ ਕੇ ਦੇਖ ਲੈ

ਯਾਰ ਵਿਚੋਂ ਜੇ ਤੇਰੇ ਖੁਦਾ ਮਿਲ ਜਾਵੇ
ਇਸ ਦੁਨੀਆਂ ਦੀਆਂ ਖੁਦਾਈਆਂ ਨੂੰ ਛਡ ਕੇ ਦੇਖ ਲੈ


Arsh B.

 
Old 19-Aug-2012
JUGGY D
 
Re: ਮੇਰਾ ਪੀਰ ਫ਼ਕ਼ੀਰ ਨਹੀਂ ਮੰਨਦਾ

nice one

Post New Thread  Reply

« ਪਹਿਲੇ ਪਿਆਰ ਦੀ ਯਾਦ | ਝੋਲਿਆਂ ਵਾਲੇ ਬਾਪੂ »
X
Quick Register
User Name:
Email:
Human Verification


UNP