ਮੇਰਾ ਪੀਰ ਫਕੀਰ ਨਹੀ ਮੰਨਦਾ

ਮੇਰਾ ਪੀਰ ਫ਼ਕ਼ੀਰ ਨਹੀਂ ਮੰਨਦਾ
ਤੂੰ ਆਪਣਾਂ ਰੱਬ ਮਨਾ ਕੇ ਵੇਖ ਲੈ
ਮੈ ਤੇ ਦਰ ਦਰ ਤੇ ਮਥਾ ਰਗੜ ਕੇ ਥਕ ਗਈ ਹਾਂ
ਫੇਰ ਤੂੰ ਵੀ ਆਪਣਾ ਸਿਰ ਝੁਕਾ ਕੇ ਵੇਖ ਲੈ
ਯਾਰਾ ਵੇ ਇਸ਼ਕ਼ ਹਕੀਮੀ ਜੇ ਫਿਰ ਵੀ ਨਾਂ ਮਿਲੇ
ਫੇਰ ਤੂੰ ਮੌਤ ਨੂੰ ਸਜਦਾ ਕਰ ਕੇ ਵੇਖ ਲੈ
ਫੇਰ ਪੜ ਇਹ ਪਿਆਰ ਦੀਆਂ ਕਲਮਾਂ
ਇਕ ਵਾਰ ਕਬੂਲ ਕਰ ਕੇ ਹਾਜਿਰ ਕਰ ਕੇ ਵੇਖ ਲੈ
ਯਾਰ ਵਿਚੋਂ ਜੇ ਤੇਰੇ ਖੁਦਾ ਮਿਲ ਜਾਵੇ
ਇਸ ਦੁਨੀਆਂ ਦੀਆਂ ਖੁਦਾਈਆਂ ਨੂੰ ਛਡ ਕੇ ਵੇਖ ਲੈ
(ਦਿਲਜਾਨ)
 
Top