ਮੇਰਾ ਪਹਿਲਾਂ ਵਾਲ਼ਾ ਰੰਗਲਾ ਪੰਜਾਬ ਨਾ ਰਿਹਾ

RaviSandhu

SandhuBoyz.c0m
ਕਿਸੇ-ਕਿਸੇ ਮੁਟਿਆਰ ਦੇ ਹੈ ਸਿਰ ਉੱਤੇ ਪੱਲਾ,

ਪੱਗ ਵਾਲ਼ਾ ਮੁੰਡਾ ਦਿਸੇ ਲੱਖਾਂ ਵਿੱਚੋਂ ਕੱਲਾ..

.
Jeans ਚੱਲ ਪਈਆਂ ਹੁਣ ਸੂਟਾਂ ਦਾ ਰਿਵਾਜ ਨਾ ਰਿਹਾ,


ਮੇਰਾ ਪਹਿਲਾਂ ਵਾਲ਼ਾ ਰੰਗਲਾ ਪੰਜਾਬ ਨਾ ਰਿਹਾ...


ਮੇਰਾ ਪਹਿਲਾਂ ਵਾਲ਼ਾ ਰੰਗਲਾ ਪੰਜਾਬ ਨਾ ਰਿਹਾ
 
Top