UNP

ਮੇਰਾ ਦਿਲ ਏਧਰ ਮੇਰਾ ਦਿਲ ਓਧਰ

Go Back   UNP > Poetry > Punjabi Poetry

UNP Register

 

 
Old 30-Aug-2016
BaBBu
 
ਮੇਰਾ ਦਿਲ ਏਧਰ ਮੇਰਾ ਦਿਲ ਓਧਰ

ਮੇਰਾ ਦਿਲ ਏਧਰ ਮੇਰਾ ਦਿਲ ਓਧਰ,
ਸਿਰ 'ਤੇ ਇਕ ਅਜ਼ਾਬ ਨੂੰ ਵੇਖਨਾਂ ਵਾਂ ।
ਬਿਖਰੇ ਵਰਕਿਆਂ ਦੀ ਹੋਈ ਜਿਲਦ ਬੰਦੀ,
ਮੈਂ ਇੱਕ ਖੁੱਲੀ ਕਿਤਾਬ ਨੂੰ ਵੇਖਨਾਂ ਵਾਂ ।

ਕੁੜੀਆਂ ਰੰਗ ਬਰੰਗੀਆਂ ਫਿਰਦੀਆਂ ਨੇ,
ਚਲਦੀ ਹੋਈ ਸ਼ਰਾਬ ਨੂੰ ਵੇਖਨਾਂ ਵਾਂ ।
ਇਹ ਵਿਸਾਖੀ ਦੀਆਂ ਮਿਹਰਬਾਨੀਆਂ ਨੇ,
ਬੰਬੇ ਵਿੱਚ ਪੰਜਾਬ ਨੂੰ ਵੇਖਨਾਂ ਵਾਂ ।

Post New Thread  Reply

« ਰੋਂਦਾ ਆਣ ਵੜਿਆਂ ਵਿਹੜੇ ਜ਼ਿੰਦਗੀ ਦੇ | ਏਥੇ ਇਨਕਲਾਬ ਆਵੇਗਾ ਜ਼ਰੂਰ »
X
Quick Register
User Name:
Email:
Human Verification


UNP