ਮੇਰਾ ਦਰਦ ਵੀ ਤੂੰ

Gill Saab

Yaar Malang
ਮੇਰਾ ਦਰਦ ਵੀ ਤੂੰ ਹਮਦਰਦ ਵੀ ਤੂੰ
ਮੇਰੀ ਦਵਾ ਵੀ ਤੂੰ ਮੇਰੀ ਮਰਜ਼ ਵੀ ਤੂੰ
ਮੇਰੀ ਚੁੱਪ ਵੀ ਤੂੰ ਮੇਰੀ ਗਰਜ਼ ਵੀ ਤੂੰ
ਮੇਰਾ ਹੱਕ ਵੀ ਤੂੰ ਮੇਰਾ ਫ਼ਰਜ਼ ਵੀ ਤੂੰ
ਮੇਰਾ ਰਾਗ ਵੀ ਤੂੰ ਮੇਰੀ ਤਰਜ਼ ਵੀ ਤੂੰ
ਗਲਤੀਆਂ ਦੀ ਅਸੀ ਪੰਡ ਵਰਗੇ
ਸਾਨੂੰ ਬੇ ਤੁਕਿਆਂ ਨੂੰ ਵਰਜ਼ ਵੀ ਤੂੰ

by Unknown
 
Top