ਮੇਰਾ ਖਿਆਲ

saandhu

Member
ਮੇਰਾ ਖਿਆਲ ਸੀ ਕੇ ਮੈਨੂੰ ਜਾਣਦੀ ਏ ਉਹ,
ਰਗ-ਰਗ ਮੇਰੀ ਚੰਗੀ ਤਰਾਂ ਪਹਿਚਾਣ ਦੀ ਏ ਉਹ,
ਖਿਆਲ ਸੀ ਖਿਆਲ ਹੀ ਬਸ ਬਣ ਕੇ ਰਹਿ ਗਿਆ,
bubby ਵੱਲੋ ਤਾਂ ਹਾਲੇ ਵੀ ਅਣਜਾਨ ਜਹੀ ਏ ਉਹ !!
bubby sandhu
 
Top